Bhai Makhan Singh "Australia" ਭਾਈ ਮੱਖਣ ਸਿੰਘ " ਆਸਟ੍ਰੇਲੀਆ "

ਗੁਰੂ ਕੇ ਕੀਰਤਨੀਏ
Guru Ke Kirtaniye

ਅਸਲ ਨਿਸ਼ਾਨਾ

ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਗੀਤ ਵਿਦਿਆ ਦਾ ਗਿਆਨ ਹਰ ਇੱਕ ਬੱਚੇ ਤੱਕ ਪੁਚਾਉਣਾ

My main goal is to teach gurmat sangeet to yongsters !

ABOUT US

Bhai Makhan Singh ਭਾਈ ਮੱਖਣ ਸਿੰਘ

ਦਾਸ ਪਿਛਲੇ ਕਈ ਸਾਲਾਂ ਤੋਂ ਗੁਰੂ ਕੀ ਬਖਸ਼ਿਸ਼ ਸਦਕਾ ਗੁਰੂ ਕੇ ਕੀਰਤਨੀਏ ਅਤੇ ਸਿਖਸ਼ਕ ਦੇ ਰੂਪ’ਚ ਪੰਥ ਦੀ ਸੇਵਾ ਵਿਚ ਹਾਜ਼ਿਰ ਹੈ ਜੀ

30+

YEARS on Sewa

ਰੋਜਾਨਾ ਕੀਰਤਨ / Daily Live Kirtan

ਗੁਰੂਦਵਾਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ

ਇੱਥੇ ਆਪ ਜੀ ਗੁਰੂਦਵਾਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਿਖੇ ਹੋਏ ਕੀਰਤਨ ਦਾ ਆਨੰਦ ਮਾਣ ਸਕਦੇ ਹੋ

ਆਸਾ ਕੀ ਵਾਰ

ਗੁਰੂਦਵਾਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ, ਫ਼ਤਹਿ ਨਗਰ ਨਵੀਂ ਦਿੱਲੀ 

ਕੀਰਤਨ ਨਿਰਮੋਲਕ ਹੀਰਾ

ਵੱਖ ਵੱਖ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ ਕੀਰਤਨ ਦੀ ਸੇਵਾ ਦੀ ਵੀਡਿਓਜ਼

Recent Events

Check Our Upcoming Events

ਇੱਥੇ ਆਪ ਜੀ ਨੂੰ ਦਾਸ ਦੇ ਜੱਥੇ ਦੇ ਆਉਣ ਵਾਲੇ ਸਮਾਗਮਾਂ ਦੀ ਜਾਣਕਾਰੀ ਮਿਲਦੀ ਰਹੇਗੀ

15th Nov Gurudwara Sri Guru Singh Sabha Agra

ਸੰਗਤਾਂ ਪ੍ਰਤੀ ਬੇਨਤੀ ਹੈ ਕਿ ਕੀਰਤਨ ਸਰਵਣ ਕਰ ਕੇ ਅਸੀਸ ਬਖਸ਼ੋ ਜੀ

Become A Student For Learn Gurmat Sangeet

aap ji vadhere jaankari lyi thalle ditte button te click kro ya saanu diite gye numbers te contact karo ji.

ਰਾਗ ਸਿੱਖ ਪੰਥ ਦਾ ਧੁਰਾ ਹੈ ਆਉ ਆਪਣੇ ਬੱਚਿਆਂ ਨੂੰ ਕੀਰਤਨ ਨਾਲ ਜੋੜੀਏ

Sangat Ji Please Share Maximum

Like this: